*PUNJAB KNOWLEDGE HUB* *DAILY GK QUIZ* *9-10 APRIL 2020* 1. In the manufacture of Vanaspati ghee from vegetable oils, which among the following gas is used? ਸਬਜ਼ੀਆਂ ਦੇ ਤੇਲਾਂ ਤੋਂ ਵਣਸਪਤੀ ਘੀ ਦੇ ਨਿਰਮਾਣ ਵਿੱਚ, ਇਹਨਾਂ ਵਿੱਚੋਂ ਕਿਹੜੀ ਗੈਸ ਦੀ ਵਰਤੋਂ ਕੀਤੀ ਜਾਂਦੀ ਹੈ? A. N2 B. NO2 C. H2 D. Ne *Answer : Option C* 2. In which of the following countries International Rice Research center is Located ? ਇਹਨਾਂ ਵਿੱਚੋਂ ਕਿਹੜੇ ਦੇਸ਼ ਵਿੱਚ ਅੰਤਰ ਰਾਸ਼ਟਰੀ ਚੌਲ ਖੋਜ ਕੇਂਦਰ ਸਥਿਤ ਹੈ? A. Thailand B. Malaysia C. Philippines D. Indonesia *Answer : Option C* 3. In which year, Peacock was declared National Bird of India? ਕਿਸ ਸਾਲ ਮੋਰ ਨੂੰ ਭਾਰਤ ਦਾ ਰਾਸ਼ਟਰੀ ਪੰਛੀ ਘੋਸ਼ਿਤ ਕੀਤਾ ਗਿਆ ਸੀ? A. 1958 B. 1960 C. 1963 D. 1965 *Answer : Option C* 4. Who among the following repealed the Vernacular Press Act ? ਨਿਮਨਲਿਖਤ ਵਿੱਚੋਂ ਕਿਸਨੇ ਵਰਨਾਕੂਲਰ ਪ੍ਰੈਸ ਐਕਟ ਨੂੰ ਰੱਦ ਕੀਤਾ? A. Lord Lytton B. Lord Ripon C. Lord Dufferin D. Lord Lansdowne *Answer : Option B* 5. Which of ...