Daily GK Quiz 20 January 2020

*PUNJAB KNOWLEDGE HUB*
 *DAILY GK QUIZ*
 *20 JANUARY 2020*



1. Which among the following lens is used to correct Presbyopia
ਹੇਠ ਲਿਖੀਆਂ ਵਿੱਚੋਂ ਕਿਹੜੀ ਲੈਂਸ ਪ੍ਰੈਸਬੀਓਪੀਆ ਨੂੰ ਠੀਕ ਕਰਨ ਲਈ ਵਰਤੀ ਜਾਂਦੀ ਹੈ?

A. Convex
B. Concave
 *C. Bifocal*
D. Cylindracal



2. Which of the following is the first stock exchange in Asia
ਹੇਠ ਲਿਖਿਆਂ ਵਿੱਚੋਂ ਕਿਹੜਾ ਏਸ਼ੀਆ ਦਾ ਪਹਿਲਾ ਸਟਾਕ ਐਕਸਚੇਜ਼ ਹੈ?

A. Amsterdam stock exchange
B. Tokyo stock exchange
C. New Delhi stock exchange
 *D. Bombay Stock Exchange*



3. Which among the following is a source of Atomic Energy
ਹੇਠ ਲਿਖਿਆਂ ਵਿੱਚੋਂ ਕਿਹੜਾ ਪ੍ਰਮਾਣੂ ਊਰਜਾ ਦਾ ਇੱਕ ਸਰੋਤ ਹੈ ?

A. Iron
 *B. Uranium*
C. Silver
D. Platinum



4. Which of the following trees shed their leaves once in a year
ਹੇਠ ਲਿਖਿਆਂ ਵਿੱਚੋਂ ਕਿਹੜਾ ਦਰੱਖਤ ਸਾਲ ਵਿੱਚ ਇੱਕ ਵਾਰ ਆਪਣੇ ਪੱਤੇ ਗਿਰਾਉਦਾ ਹੈ?

 *A. Deciduous trees*
B. Coniferous trees
C. Both deciduous and Coniferous trees
D. Evereet Trees




5. Which among the following is not correctly matched
 ਹੇਠ ਲਿਖਿਆਂ ਵਿੱਚੋਂ ਕਿਹੜਾ ਸਹੀ ਮੇਲ ਨਹੀਂ ਖਾਂਦਾ?

A. 38th parallel : North Korea – South Korea
B. Siegfried Line – Germany : France
C. Maginot Line – France : Germany
 *D. 49th parallel : USA – Mexico*



6. Which among the following is a typical Monsoon vegetation in India
 ਹੇਠ ਲਿਖਿਆਂ ਵਿੱਚੋਂ ਕਿਹੜਾ ਭਾਰਤ ਵਿੱਚ ਇੱਕ ਆਮ ਮੌਨਸੂਨ ਬਨਸਪਤੀ ਹੈ?

A. Tropical evergreen forests
 *B. Tropical deciduous forest*
C. Tropical thorn forest
D. Sub Tropical evergreen forests



 *By Punjab Knowledge Hub**








Comments

Post a Comment