Daily GK QUIZ 28 January 2020

*PUNJAB KNOWLEDGE HUB*
 *DAILY GK QUIZ*
 *28 JANUARY 2020*



1. How many members can be nominated by the president to the Rajya Sabha & Lok Sabha Respectively
ਰਾਸ਼ਟਰਪਤੀ ਦੁਆਰਾ ਰਾਜ ਸਭਾ ਅਤੇ ਲੋਕ ਸਭਾ ਵਿੱਚ ਕਿੰਨੇ ਮੈਂਬਰਾਂ ਨੂੰ ਨਾਮਜ਼ਦ ਕੀਤਾ ਜਾ ਸਕਦਾ ਹੈ?

A. 12 & 2* 
B. 10 & 2
C. 12 & 4
D. 12 & 6



2. In which of the following countries “Subhash Chandra Bose” organized the ” Tiger Legion”
ਹੇਠ ਲਿਖਿਆਂ ਵਿੱਚੋਂ ਕਿਸ ਦੇਸ਼ ਵਿੱਚ “ਸੁਭਾਸ਼ ਚੰਦਰ ਬੋਸ” ਨੇ “ਟਾਈਗਰ ਫੌਜ” ਦਾ ਆਯੋਜਨ ਕੀਤਾ ਸੀ?

A. Australia
B. Germany* 
C. China
D.  Europe



3. A NOT gate can be implemented by which of the following
ਹੇਠ ਲਿਖਿਆਂ ਵਿੱਚੋਂ ਕਿਸ ਦੁਆਰਾ NOT ਗੇਟ ਨੂੰ ਲਾਗੂ ਕੀਤਾ ਜਾ ਸਕਦਾ?

A. A single transistor* 
B. A single resistor
C. A single diode
D. Two diodes



4. Taxila was the capital of which ancient Mahajanpada ?

A. Gandhar* 
B. Shiprapath
C. Magadha
D. Sanchi



5. India is “Union of States” this expression was borrowed from the following constitution ਭਾਰਤ “ਰਾਜਾਂ ਦਾ ਸੰਘ” ਇਹ ਪ੍ਰਗਟਾਵਾ ਹੇਠਾਂ ਦਿੱਤੇ ਕਿਸ ਦੇਸ਼ ਦੇ ਸੰਵਿਧਾਨ ਤੋਂ ਲਿਆ ਗਿਆ ਸੀ?

A. Canada* 
B. Germany
C. Russia
D. England



6. “ISRO” (Indian Space Research Organisation) was formed in which of the following years.
 “ਇਸਰੋ” (ਭਾਰਤੀ ਪੁਲਾੜ ਖੋਜ ਸੰਗਠਨ) ਦਾ ਗਠਨ ਕਿਹੜੇ ਸਾਲ ਵਿੱਚ ਹੋਇਆ ਸੀ??

A. 1970
B. 1969* 
C. 1972
D. 1962



 *By Punjab Knowledge Hub*

Comments